ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ

- (ਘਰ ਦੀ ਵਰਤੋਂ ਭਾਵੇਂ ਕੁਝ ਵੀ ਹੋਵੇ ਪਰ ਬਾਹਰਲੀ ਵਰਤੋਂ ਚੰਗੀ ਹੋਣੀ ਚਾਹੀਦੀ ਹੈ)

ਇੰਦਰ (ਹਿਰਖ ਨਾਲ) -ਬੰਦਾ ਕੰਮ ਉਹ ਕਰੇ, ਜਿਹੜਾ ਸਭ ਨੂੰ ਚੰਗਾ ਲਗੇ, ਜਿਸ ਨਾਲ ਸਾਰੇ ਸੋਭਾ ਹੋਵੇ, ਸਿਆਣੇ ਆਖਦੇ ਨੇ ‘ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ