ਖਾਈਏ ਰੱਜਕੇ, ਸੰਵੀਏ ਮੂੰਹ ਕੱਜ ਕੇ

- (ਬਹੁਤਾ ਖਾਣ ਲਈ ਤਾਕੀਦ ਕਰਨ ਵੇਲੇ ਹਾਸ-ਰਸ ਵਿੱਚ ਵਰਤਦੇ ਹਨ)

ਖਾਓ ਜੀ ਖਾਓ, ਹੋਰ ਖਾਓ ! ਫ਼ਰਕ ਉੱਕਾ ਨਾ ਕਰੋ । ‘ਖਾਈਏ ਰੱਜਕੇ, ਸੰਵੀਏ ਮੂੰਹ ਕੱਜ ਕੇ । ਇਹ ਵੇਲਾ ਫਿਰ ਹੱਥ ਨਹੀਂ ਆਉਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ