ਖਾਈਏ ਤਾਂ ਘਿਉ ਨਾਲ, ਨਹੀਂ ਤਾਂ ਜੀਉ ਨਾਲ

- (ਸੁਹਣਾ ਖਾਣਾ ਖਾਉ, ਮਾੜਾ ਨਾ ਖਾਉ)

ਘਿਉ ਤੇ ਨਿਰੀ ਅੰਮ੍ਰਿਤ ਚੀਜ਼ ਹੈ । ਘਿਉ ਖਾਣ ਨੂੰ ਮਿਲੇ ਤੇ ਕੋਈ ਬੀਮਾਰੀ ਕਿੱਦਾਂ ਨੇੜੇ ਆ ਸਕਦੀ ਹੈ ? ਅਖੇ 'ਖਾਈਏ ਤਾਂ ਘਿਉ ਨਾਲ, ਨਹੀਂ ਤਾਂ ਜੀਉ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ