ਖ਼ਾਲੀ ਬਾਣੀਆਂ ਕੀ ਕਰੇ ? ਐਥੋਂ ਚੁਕੇ ਉਥੇ ਧਰੇ

- (ਵਿਹਲੜ ਤੇ ਨਿਕੰਮੇ ਬੰਦੇ ਲਈ ਹਾਸ-ਰਸ ਵਿਚ ਵਰਤਦੇ ਹਨ)

ਵਿਹਲੜ ਜੂ ਹੋਇਆ । ਚੰਗਾ ਨਹੀਂ ਤਾਂ ਮੰਦਾ ਕੰਮ ਤਾਂ ਕਰਨਾ ਹੋਇਆ । 'ਖ਼ਾਲੀ ਬਾਣੀਆਂ ਕੀ ਕਰੇ, ਐਥੋਂ ਚੁਕੇ ਓਥੇ ਧਰੇ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ