ਖ਼ਾਲੀ ਸੰਖ ਵਜਾਵੇ ਦੀਪਾ

- (ਬਿਨਾਂ ਗੁਣ ਗੱਪਾਂ ਮਾਰੀ ਜਾਣੀਆਂ)

ਤੂੰ ਕਰਨ ਜੋਗਾ ਤੇ ਕੁਝ ਵੀ ਨਹੀਂ । 'ਖ਼ਾਲੀ ਸੰਖ ਵਜਾਵੈ ਦੀਪਾ' । ਸਦਾ ਫੋਕੀਆਂ ਫੜਾਂ ਹੀ ਮਾਰਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ