ਖਾਣ ਦਾ ਖਵਾਣ ਹੁੰਦਾ ਹੈ

- (ਕਿਸੇ ਨੂੰ ਖੁਆਓ, ਤਦੇ ਉਹ ਵੀ ਖੁਆਂਦਾ ਹੈ)

ਕਿਹਾ ਜਾਂਦਾ ਹੈ ਕਿ 'ਖਾਣ ਦਾ ਖਵਾਣ ਹੁੰਦਾ ਹੈ'। ਜਿਹੜਾ ਖੁਆਂਦਾ ਨਹੀਂ, ਉਹ ਕਿਸੇ ਕੋਲੋਂ ਖਾਂਦਾ ਕਿਕਣ ਹੋਵੇਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ