ਖਾਣ ਦਾ ਮਸਾਲਾ ਤੇ ਹੱਡੀਆਂ ਦਾ ਸਾੜਾ

- (ਜਦ ਕੋਈ ਚਿੱਚੜ ਵਾਂਗ ਕਿਸੇ ਪਾਸੋਂ ਖੂਬ ਖਾਈ ਜਾਵੇ, ਪਰ ਉਸਨੂੰ ਦੁਖੀ ਵੀ ਕਰਦਾ ਰਹੇ)

ਨਾਨੀ—ਇਹ ਦੋਹਤਾ ਵੀ ਚੰਗਾ ਟੱਕਰਿਆ ਹੈ ਸਾਨੂੰ । 'ਖਾਣ ਦਾ ਮਸਾਲਾ ਤੇ ਹੱਡੀਆਂ ਦਾ ਸਾੜਾ' । ਖਾਂਦਾ ਪੀਂਦਾ ਵੀ ਸਾੜਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ