ਖਾਣ ਨੂੰ ਗੱਲਾ, ਤੇ ਮਾਰ ਨੂੰ ਕੱਲਾ

- (ਖਾਣ ਪੀਣ ਵੇਲੇ ਸਾਰੇ ਜੁੜ ਜਾਣ, ਪਰ ਔਖੇ ਵੇਲੇ ਕੋਈ ਸਹਾਇਤਾ ਨਾ ਕਰੇ)

ਕੀ ਕਰਾਂ ਏਨੇ ਪੁੱਤਰਾਂ ਨੂੰ ? ਖਾਣ ਨੂੰ ਗੱਲਾ ਤੇ ਮਾਰ ਨੂੰ ਕੱਲਾ । ਸਭ ਰੋਟੀਆਂ ਦੇ ਯਾਰ ਹਨ । ਕੋਈ ਨਹੀਂ ਮੇਰੀ ਬਾਂਹ ਬਣਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ