ਖਾਣ ਪੀਣ ਨੂੰ ਦੋ ਮੰਨੀਆਂ, ਕੰਮ ਕਰਨ ਨੂੰ ਬਾਹਵਾਂ ਭੰਨੀਆਂ

- (ਖਾਣ ਪੀਣ ਨੂੰ ਤਾਂ ਤਕੜਾ ਹੋਵੇ, ਪਰ ਕੰਮ ਕਰਨ ਤੋਂ ਭੱਜੇ)

ਸੱਜਨਾ ਇੱਦਾਂ ਤਾਂ ਨਿਭਣੀ ਮੁਸ਼ਕਲ ਏ, 'ਖਾਣ ਪੀਣ ਨੂੰ ਦੋ ਮੰਨੀਆਂ ਕੰਮ ਕਰਨ ਨੂੰ ਬਾਹਵਾਂ ਭੰਨੀਆਂ' ਵਾਲਾ ਹਿਸਾਬ ਇੱਥੇ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ