ਖ਼ਾਨਾਂ ਦੇ ਖ਼ਾਨ ਪ੍ਰਾਹੁਣੇ

- (ਇੱਕੋ ਜਿਹੇ ਸਾਥੀਆਂ ਦਾ ਹੀ ਮੇਲ ਜੋਲ ਸੋਭਦਾ ਹੈ)

ਪਿੱਲਾ-ਮੈਂ ਤਾਂ ਮਰਨ ਨੂੰ ਥਾਂ ਲੱਭਨਾ ਹਾਂ । ਤੁਸੀਂ ਮੇਰਾ ਵਿਆਹ ਕਰਦੇ ਓ । ਕੀ ਮੈਂ ਇਹੋ ਜਿਹੇ ਵੱਡੇ ਹਾਕਮ ਦੀ ਧੀ ਦੇ ਯੋਗ ਹਾਂ ? 'ਖ਼ਾਨਾਂ ਦੇ ਖ਼ਾਨ ਪ੍ਰਾਹੁਣੇ ਹੁੰਦੇ ਹਨ'। ਕਾਸਨੂੰ ਇਹੋ ਜਿਹੀਆਂ ਗੱਲਾਂ ਨਾਲ ਦੁਖੀ ਨੂੰ ਦੁਖਾਉਂਦੇ ਓ ?

ਸ਼ੇਅਰ ਕਰੋ

📝 ਸੋਧ ਲਈ ਭੇਜੋ