ਖਾਣਾ ਹਲਵਾਈਆਂ ਦੇ, ਭੌਂਕਣਾ ਕਸਾਈਆਂ ਦੇ

- (ਸੁਖ ਲੈਣਾ ਕਿਸੇ ਤੋਂ ਤੇ ਦੇਣਾ ਕਿਸੇ ਹੋਰ ਨੂੰ)

ਵਾਹ ! ਇਹ ਚੰਗੀ ਗੱਲ ਹੋਈ, 'ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ' ਇਹ ਗੱਲ ਪੁੱਗਣੀ ਮੁਸ਼ਕਲ ਏ ਇੱਥੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ