ਖਾਣਾ ਮੰਗ ਕੇ ਤੇ ਮਾਰਨੇ ਡਕਾਰ

- (ਹੱਥ ਪੱਲੇ ਕੁਝ ਨਾ ਹੋਵੇ ਤੇ ਸ਼ੂ ਸ਼ਾਂ ਬੜੀ ਹੋਵੇ)

ਨੀ ਮੂਰਖੇ । ਇਹ ਕਿਹੜੇ ਪਾਸੇ ਦੀ ਸਿਆਣਪ ਹੈ ? ਅਖੇ “ਖਾਣਾ ਮੰਗ ਕੇ ਤੇ ਮਾਰਨੇ ਡਕਾਰ" । ਜਿੰਨੀ ਵਿੱਤ ਹੋਵੇ, ਓਨੀ ਹੀ ਆਕੜ ਵੀ ਚੰਗੀ ਹੈ। ਨਹੀਂ ਤਾਂ ਤੈਨੂੰ ਪਤਾ ਹੀ ਹੈ ਕੀ ਅੰਤ ਹੁੰਦਾ ਹੈ ਅਜਿਹੇ ਬੰਦਿਆਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ