ਖਾਣੇ ਛੋਲੇ ਤੇ ਡਕਾਰ ਮਖਾਣਿਆਂ ਦੇ

- (ਹੋਣਾ ਮਾਮੂਲੀ ਹੈਸੀਅਤ ਵਾਲਾ ਤੇ ਵਿਖਾਵਾ ਬਹੁਤਾ ਵੱਡਾ ਕਰਨਾ)

ਬਸ ਜੀ ਬਸ, ਬਣ ਬਣ ਕੇ ਨਾ ਬਹੁ ਬਹੁਤੇ । ਜਾਣਦੇ ਹਾਂ ਤੁਹਾਡਾ ਸਾਰਾ ਹੀਜ ਪਿਆਜ, ਅੰਦਰ ਬਾਹਰ। ‘ਖਾਣੇ ਛੋਲੇ ਤੇ ਡਕਾਰ ਮਖਾਣਿਆਂ ਦੇ' ਵਾਲੀ ਗੱਲ ਚੰਗੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ