ਖਾਉ ਪੀਉ ਆਪਣਾ, ਜਸ ਗਾਉ ਹਮਾਰਾ

- (ਕਿਸੇ ਲਈ ਖ਼ਰਚ ਕੁਝ ਨਾ ਕਰਨਾ, ਪਰ ਉਸ ਤੋਂ ਆਪਣੀ ਉਪਮਾ ਚਾਹੁਣੀ)

ਉਂਜ ਤਾਂ ਇਸ ਸ਼ਹਿਰ ਵਿੱਚ ਮੇਰੇ ਬੜੇ ਸੰਬੰਧੀ ਹਨ, ਪਰ ਸਾਰੇ ਚਾਹੁੰਦੇ ਹਨ, ਜੁ 'ਖਾਉ ਪੀਉ ਆਪਣਾ, ਜਸ ਗਾਉ ਹਮਾਰਾ' । ਇਹੋ ਜਿਹੇ ਸੰਬੰਧੀਆਂ ਨੂੰ ਮੈਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ