ਖਾਉ ਸੋ ਕਮਾਉ

- (ਜਿਹੜਾ ਪੇਟ ਭਰ ਕੇ ਖਾਵੇਗਾ, ਓਹੀ ਕਮਾਈ ਵੀ ਕਰੇਗਾ)

ਸ਼ਾਹ ਜੀ, ਮੁੰਡੇ ਨੂੰ ਖਾਣ ਪੀਣ ਤੋਂ ਨਾ ਰੋਕੋ ; 'ਜੋ ਖਾਊ ਸੋਈ ਕਮਾਊ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ