ਖਾਵੇ ਬਕਰੀ ਵਾਂਗ, ਸੌਂਵੇਂ ਲਕੜੀ ਵਾਂਗ

- (ਚੰਗੀ ਨੀਂਦ ਤੇ ਥੋੜਾ ਖਾਣਾ ਸਿਹਤ ਤੇ ਚੰਗਾ ਪ੍ਰਭਾਵ ਪਾਂਦੇ ਹਨ)

ਹਕੀਮ-ਨਰੈਣ ਦਾਸ ਜੀ, ਸਰੀਰ ਤਕੜਾ ਰੱਖਣ ਲਈ ਥੋੜੀ ਖੁਰਾਕ ਤੇ ਚੰਗੀ ਨੀਂਦਰ ਬੜੀ ਜ਼ਰੂਰੀ ਹੈ । ਬੰਦਾ ‘ਖਾਵੇ ਬਕਰੀ ਵਾਂਗ, ਤੇ ਸੌਂਵੇ ਲਕੜੀ ਵਾਂਗ । ਤੁਸਾਂ ਪੇਟ ਵਧਾ ਕੇ ਬਿਮਾਰੀ ਹੀ ਸਹੇੜ ਲਈ ਜੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ