ਖਾਵੇ ਮਾਸ, ਹੋਵੇ ਨਾਸ

- (ਮਾਸ ਖਾਣ ਵਾਲਿਆਂ ਦੇ ਵਿਰੁੱਧ ਵਰਤਦੇ ਹਨ)

ਦਾਲ ਖਾਉ ਜੀ ਜਿਹੜੀ ਨਾਲ ਨਿਭੇ । 'ਖਾਵੇ ਮਾਸ, ਹੋਵੇ ਨਾਸ'। ਮਾਸ ਖਾਣ ਵਿੱਚ ਘਾਟ ਹੀ ਘਾਟ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ