ਖਾਏ ਪੀਵੇ ਹੋਵੇ ਮੋਟਾ, ਅੰਤ ਅਖਾਏ ਦਾਦੇ ਦਾ ਪੋਤਾ

- (ਨਾਨਕਿਆਂ ਘਰ ਦੋਹਤੇ ਨੂੰ ਕਿਤਨਾ ਵੀ ਖਾਣ ਪੀਣ ਨੂੰ ਮਿਲੇ, ਪਰ ਫਿਰ ਵੀ ਦਾਦਕਿਆਂ ਦਾ ਹੀ ਬਣਦਾ ਹੈ)

ਮੈਂ ਓਹਦੇ ਨਾਲ ਕੀ ਕੁਝ ਨਹੀਂ ਕੀਤਾ, ਪਰ ਅੰਤ ਲਹੂ ਪਾਣੀ ਨਾਲੋਂ ਗਾੜ੍ਹਾ ਨਿਕਲਿਆ। 'ਖਾਏ ਪੀਵੇ ਹੋਵੇ ਮੋਟਾ, ਅੰਤ ਅਖਾਏ ਦਾਦੇ ਦਾ ਪੋਤਾ' ਉਹ ਮੇਰੇ ਵਿਰੁੱਧ ਆਪਣੇ ਸਾਕੇਦਾਰਾਂ ਨਾਲ ਰਲ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ