ਖਾਏ ਤਾਂ ਕੋਹੜਾ, ਛੱਡੇ ਤਾਂ ਅੰਨ੍ਹਾ

- (ਜਦ ਕੋਈ ਅਜੇਹੀ ਬਿਪਤਾ ਵਿਚ ਫਸੇ ਕਿ ਨਾ ਉਸਨੂੰ ਛੱਡ ਸਕੇ ਤੇ ਨਾ ਪੂਰਾ ਕਰ ਸਕੇ)

ਕੀ ਕਰੀਏ, ਕੀ ਛੱਡੀਏ, ਨਹੀਂ ਪੜ੍ਹਾਉਂਦੇ ਤਾਂ ਕੋਈ ਯੋਗ ਵਰ ਨਹੀਂ ਮਿਲਦਾ ਜੇ ਪੜ੍ਹਾਉਂਦੇ ਹਾਂ ਤਾਂ ਇਹ ਮੁਸ਼ਕਲਾਂ ਨੇ। ਅਖੇ 'ਖਾਇ ਤਾਂ ਕੋਹੜਾ, ਛੱਡੇ ਤਾਂ ਅੰਨ੍ਹਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ