ਖੱਡ, ਵੱਢ ਤੇ ਗੱਡ ਭਰੇ ਹੀ ਸੁਹਾਂਦੇ ਹਨ

- (ਸੱਖਣੀ ਚੀਜ਼ ਸੋਭਾ ਨਹੀਂ ਦੇਂਦੀ)

ਰੱਬ ਕਰੇ, ਜੀਉ, ਜਵਾਨੀਆਂ ਮਾਣੋ, ਖੱਟੋ ਕਮਾਓ । ਲੱਦੇ ਆਓ, ਲੱਦੇ ਜਾਓ। ਖੱਡ, ਵੱਢ ਤੇ ਗੱਡ ਭਰੇ ਹੀ ਸੁਹਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ