ਖੜ੍ਹੇ ਪਿੰਡੋਂ ਆਏ ਹੋ

- (ਜਦ ਕੋਈ ਪ੍ਰਾਹੁਣਾ ਆਉਂਦਿਆਂ ਸਾਰ ਤੁਰਨ ਲਈ ਕਾਹਲੀ ਕਰੇ)

ਆਓ ਭਰਾ ਜੀ, ਬਹਿ ਵੀ ਜਾਉ ਨਾ । ਤੁਸੀਂ ਜਦੋਂ ਵੀ ਆਉਂਦੇ ਹੋ, ਇਸੇ ਤਰ੍ਹਾਂ 'ਖੜ੍ਹੇ ਪਿੰਡੋਂ ਆਉਂਦੇ ਹੋ।'

ਸ਼ੇਅਰ ਕਰੋ

📝 ਸੋਧ ਲਈ ਭੇਜੋ