ਖੜੀ ਮਾਲੀ, ਡਾਢੀ ਸੁਖਾਲੀ

- (ਜਦ ਖੇਚਲ ਕੀਤੇ ਬਿਨਾ ਹੀ ਕੁਝ ਮਿਲ ਜਾਵੇ)

ਭੈਣ ! ਅਸੀਂ ਤਾਂ ਹਰਜੀਤ ਕੌਰ ਦਾ ਬੁਣਿਆ ਹੋਇਆ ਰੁਮਾਲ ਵਿਖਾਕੇ ਈ ਇਨਾਮ ਲੈ ਲਿਆ ਸੀ। ਖੜ੍ਹੀ ਮਾਲੀ, ਡਾਢੀ ਸੁਖਾਲੀ' ਵਾਲੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ