ਖਲੋਣ ਨੂੰ ਥਾਂ ਮਿਲੇ, ਬਹਿਣ ਨੂੰ ਆਪੇ ਕਰ ਲਵਾਂਗੇ

- (ਥੋੜ੍ਹਾ ਜਿਹਾ ਸਹਾਰਾ ਮਿਲਣ ਤੇ ਜਦ ਕੋਈ ਬਹੁਤਾ ਪਰਫੁੱਲਤ ਹੋਣ ਲਗ ਪਵੇ)

ਸਹਾਇਤਾ ਤਾਂ ਥੋੜ੍ਹੀ ਹੈ, ਪਰ ਜੇ 'ਖਲੋਣ ਨੂੰ ਥਾਂ ਮਿਲੇ ਤਾਂ ਬਹਿਣ ਨੂੰ ਆਪੇ ਕਰ ਲਵਾਂਗੇ । ਹੌਂਸਲਾ ਰੱਖੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ