ਖਰੇ ਨਾਲ ਖੋਟਾ ਦਰਗਾਹੋਂ ਟੋਟਾ

- (ਚੰਗੇ ਆਦਮੀ ਨਾਲ ਜਦ ਕੋਈ ਧੋਖਾ ਕਰਕੇ ਨੁਕਸਾਨ ਉਠਾਵੇ)

ਰਜਨੀ- ਮੈਂ ਕੀ ਪੁੱਛਾਂ, ਤੂੰ ਮੇਰੇ ਪਿਛੇ ਪਿੱਛੇ ਲਗਾ ਆਇਆ ਏਂ । ਤੂੰ ਮੇਰੇ ਨਾਲ ਖੋਟ ਕੀਤਾ ਏ । ਖਰਿਆਂ ਨਾਲ ਖੋਟਾ, ਉਹਨੂੰ ਦਰਗਾਹੋਂ ਟੋਟਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ