ਖਰੀ ਮਜੂਰੀ ਚੋਖਾ ਕੰਮ

- (ਰੱਜਵੀਂ ਮਜੂਰੀ ਦੇਣ ਨਾਲ ਬਾਹਲਾ ਕੰਮ ਹੁੰਦਾ ਹੈ)

ਸ਼ਾਹ ਜੀ, ਜਿਹੋ ਜਿਹਾ ਤੁਹਾਡਾ ਲੂਣ ਪਾਣੀ, ਓਹੋ ਜਿਹਾ ਮੇਰਾ ਕੰਮ ਜਾਣੀ। ‘ਖਰੀ ਮਜੂਰੀ ਚੋਖਾ ਕੰਮ । ਤੁਸਾਂ ਮੇਰੀ ਦਿਹਾੜੀ ਮਾਰ ਲਈ ਮੈਂ ਕੰਮ ਵਿਚ ਘੜੰਮ ਹੀ ਪਾਣਾ ਹੋਇਆ ਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ