ਖ਼ਸਮ ਦਾ ਕੁੱਤਾ, ਸਰ੍ਹਾਣੇ ਸੁੱਤਾ

- (ਕਿਸੇ ਵੱਡੇ ਆਦਮੀ ਦੀ ਭੈੜੀ ਚੀਜ਼ ਦੀ ਕਦਰ ਹੁੰਦੀ ਵੇਖ ਆਖਦੇ ਹਨ)

ਦਰਸ਼ਨ ਸੀਤਾ ! ਤੂੰ ਤਾਂ ਸੁਦਰਸ਼ਨ ਦੀ ਆਓ-ਭਗਤ ਕਰਨ ਵਿੱਚ ਹੱਦ ਕਰ ਸੁੱਟੀ ਹੈ। ਸੀਤਾ- ਕਰਨੀ ਹੀ ਸੀ ਨਾ ਅਖੇ 'ਖ਼ਸਮ ਦਾ ਕੁੱਤਾ, ਸਰ੍ਹਾਣੇ ਸੁੱਤਾ। 

ਸ਼ੇਅਰ ਕਰੋ

📝 ਸੋਧ ਲਈ ਭੇਜੋ