ਖ਼ਸਮ ਦੀਆਂ ਸਵਾਰੀਆਂ, ਕਦੇ ਨਾ ਦੇਂਦੀਆਂ ਵਾਰੀਆਂ

- (ਜਦ ਕਿਸੇ ਉਤੇ ਵੱਡੇ-ਵਡੇਰੇ ਹਾਕਮ ਜਾਂ ਰੱਬ ਦੀ ਮਿਹਰਬਾਨੀ ਹੋਵੇ ਤੇ ਉਹ ਹੋਰ ਕਿਸੇ ਦੀ ਪਰਵਾਹ ਨਾ ਕਰੇ)

ਰੱਬ ਨੇ ਚੌਧਰੀ ਹੁਰਾਂ ਨੂੰ ਉਹ ਭਾਗ ਲਾਏ ਹਨ ਕਿ ਉਨ੍ਹਾਂ ਨੂੰ ਹੁਣ ਕਿਸੇ ਦੀ ਪਰਵਾਹ ਨਹੀਂ। 'ਖ਼ਸਮ ਦੀਆਂ ਸਵਾਰੀਆਂ, ਕਦੇ ਨਾ ਦੇਂਦੀਆਂ ਵਾਰੀਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ