ਖ਼ਸਮ ਕਰੇ ਨਾਨੀ ਚੱਟੀ ਦੋਹਤਿਆਂ

- (ਮੌਜਾਂ ਤਾਂ ਕਿਸੇ ਨੂੰ ਹੋਣ ਤੇ ਖ਼ਰਚ ਕਿਸੇ ਹੋਰ ਦਾ ਹੋਵੇ)

ਗੁਲਛਰੇ ਤੂੰ ਉਡਾਵੇਂ ਤੇ ਭਰਦਾ ਮੈਂ ਫਿਰਾਂ। ਇਹ ਕਿਉਂ ? 'ਖ਼ਸਮ ਕਰੇ ਨਾਨੀ ਚੱਟੀ ਦੋਹਤਿਆਂ' ਦੇ ਸਿਰ। ਬਾਬਾ ਆਪਣੀ ਭਲੀ ਤੂੰ ਆਪ ਹੀ ਨਬੇੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ