ਖ਼ਸਮ ਕੀਤਾ ਚੁਗਤਾ, ਉਹੋ ਚੱਕੀ ਉਹੋ ਹੱਥਾ

- (ਆਪਣੇ ਵੱਲੋਂ ਤਾਂ ਉੱਨਤੀ ਦਾ ਜਤਨ ਕਰੇ, ਪਰ ਮੁੜ ਕੇ ਪਹਿਲੀ ਥਾਂ ਤੇ ਹੀ ਆ ਜਾਵੇ)

ਉਸ ਬੜੇ ਹੱਥ ਪੈਰ ਮਾਰੇ, ਸੰਤਾਂ ਸਾਧਾਂ ਦੀ ਸ਼ਰਨ ਲਈ, ਪਰ ਹਾਲਤ ਉਹੀ ਰਹੀ। ‘ਖ਼ਸਮ ਕੀਤਾ ਚੁਗਤਾ, ਉਹੀ ਚੱਕੀ ਉਹੋ ਹੱਥਾ"। ਮੈਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ