ਖ਼ਸਮਾਂ ਸੱਤਾਂ ਸੈਆਂ ਆਂਦੀ, ਚੋਰਾਂ ਪਸੰਦ ਹੀ ਨਹੀਂ ਕੀਤੀ

- (ਜਦੋਂ ਕੋਈ ਵੱਡਮੁੱਲੀ ਤੇ ਸੁਆਦੀ ਚੀਜ਼ ਕਿਸੇ ਨੂੰ ਚੰਗੀ ਨਾ ਲੱਗੇ)

ਮੈਂ ਤੇ ਇਹ ਕੱਪੜਾ ਪੰਦਰਾਂ ਰੁਪਏ ਗਜ਼ ਲਿਆਂਦਾ ਹੈ ਤੇ ਤੁਸਾਂ ਨਿੰਦ ਦਿੱਤਾ ਹੈ। ਖ਼ਸਮਾਂ ਸੱਤਾਂ ਸੈਆਂ ਆਂਦੀ, ਚੋਰਾਂ ਪਸੰਦ ਹੀ ਨਹੀਂ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ