ਖ਼ਸਮੇ ਭਾਣੀ ਸੋਈ ਰਾਣੀ

- (ਜਿਹੜੀ ਇਸਤ੍ਰੀ ਜਾਂ ਮਾਤਹਿਤ ਆਪਣੇ ਮਾਲਕ ਨੂੰ ਚੰਗਾ ਲੱਗੇ)

ਆਹੋ ਕਾਕਾ ਜੀ ! "ਖ਼ਸਮੇ ਭਾਣੀ ਸੋਈ ਰਾਣੀ ।" ਤੁਸੀਂ ਉਹਦੇ ਔਗੁਣਾਂ ਨੂੰ ਕਿਉਂ ਗਿਣਦੇ ਹੋ, ਜਦ ਮਾਲਕਾਂ ਨੂੰ ਉਸਦਾ ਸਭ ਕੁਝ ਪਿਆਰਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ