ਖਤਰੀ ਦਾ ਫੋੜਾ ਤੇ ਸੁਦਾਗਰ ਦਾ ਘੋੜਾ ਹੱਥ ਫੇਰਿਆਂ ਮੋਟਾ ਹੁੰਦਾ ਹੈ

- (ਜਦ ਲਾਡ ਪੁਚਕਾਰ ਨਾਲ ਦੁੱਖ ਵਧ ਜਾਵੇ)

ਤੁਸਾਂ ਜਵਾਨ ਮੁੰਡਾ ਆਪਣਾ ਅਜਾਈਂ ਸਿਰ ਚੜ੍ਹਾ ਲਿਆ। ਰੁਲਦਾ ਖੁਲਦਾ ਤਾਂ ਆਪੇ ਖੱਟ ਕੇ ਖਾਂਦਾ। ਖੱਤਰੀ ਦਾ ਫੋੜਾ ਤੇ ਸੁਦਾਗਰ ਦਾ ਘੋੜਾ ਹੱਥ ਫੇਰਿਆਂ ਮੋਟਾ ਹੁੰਦਾ ਹੈ। ਲਾਡ ਨੇ ਉਹਨੂੰ ਵਿਗਾੜ ਦਿੱਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ