ਖਤਰੀ ਖੰਡ ਵਲ੍ਹੇਟਿਆ ਮੋਹਰਾ

- (ਖਤਰੀਆਂ ਦਾ ਸੁਭਾ ਦਸਿਆ ਹੈ ਕਿ ਉੱਪਰੋਂ ਗੱਲਾਂ ਬੜੀਆਂ ਮਿੱਠੀਆਂ ਕਰਦੇ ਹਨ ਪਰ ਵਿੱਚੋਂ ਖੋਟੇ ਹੁੰਦੇ ਹਨ)

ਸ਼ਾਹ ਤੇ ਨਿਰੀ ਮਿੱਠੀ ਛੁਰੀ ਹੈ । ਗੱਲਾਂ ਕਿੰਨੀਆਂ ਮਿੱਠੀਆਂ ਕਰਦਾ ਹੈ ਤੇ ਸੂਦ ਵਿਚ ਸਾਰਾ ਪਿੰਡ ਬੰਨ੍ਹਿਆ ਹੋਇਆ ਹੈ। ਖਤਰੀ ਖੰਡ ਵਲ੍ਹੇਟਿਆ ਮੋਹਰਾ ਹੈ ਨਿਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ