ਖੱਤਰੀ ਸੋ ਜੋ ਕਰਮਾਂ ਕਾ ਸੂਰੁ

- (ਖੱਤਰੀ ਉਹ ਹੈ, ਜਿਹੜਾ ਕਰਮਾਂ ਕਰਕੇ ਸੂਰਮਾ ਹੈ, ਜ਼ਾਤ ਕਰਕੇ ਨਹੀਂ)

ਖਤਰੀ ਸੋ ਜੁ ਕਰਮਾਂ ਕਾ ਸੂਰੁ ॥
ਪੁੰਨ ਦਾਨ ਕਾ ਕਰੈ ਸਰੀਰੁ ॥
ਖੇਤੁ ਪਛਾਣੈ ਬੀਜੈ ਦਾਨੁ ॥
ਸੋ ਖਤ੍ਰੀ ਦਰਗਹ ਪਰਵਾਣੁ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ