ਖੱਟਾ ਖਾਵੇ ਮਿੱਠੇ ਨੂੰ

- (ਕੌੜੇ ਬਚਨ ਮਿੱਠੇ ਬਚਨਾਂ ਨੂੰ ਭੁਲਾ ਦੇਂਦੇ ਹਨ)

ਕੌੜੇ ਬਚਨ ਸਾਰੀ ਚੰਗਿਆਈ ਉੱਤੇ ਪਾਣੀ ਫੇਰ ਦੇਂਦੇ ਹਨ। ਤੁਸਾਂ ਸੁਣਿਆ ਨਹੀਂ ਜੇ ਪਈ "ਖੱਟਾ ਖਾਵੇ ਮਿੱਠੇ ਨੂੰ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ