ਖੱਟਣ ਨਾ ਖਾਣ, ਭੈੜਾ ਚੰਦਰਾ ਜਜਮਾਨ

- (ਵਿਹਲੜਾਂ ਲਈ ਵਰਤਦੇ ਹਨ)

ਚੌਧਰੀ ਦੇ ਪੁੱਤਰ ਦਾ ਤਾਂ ਇਹ ਹਾਲ ਹੈ ਅਖੇ "ਖੱਟਣ ਨਾ ਖਾਣ, ਭੈੜਾ ਜਜਮਾਨ।" ਜਦੋਂ ਵੇਖੋ, ਵਿਹਲਾ ਗੱਪਾਂ ਮਾਰਦਾ ਫਿਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ