ਖੱਟੂ ਆਵੇ ਡਰਦਾ, ਨਖੱਟੂ ਆਵੇ ਲੜਦਾ

- (ਕੰਮ ਕਰਨ ਵਾਲਾ ਤਾਂ ਡਰ ਵਿਚ ਰਹੇ, ਪਰ ਮਖੱਟੂ ਆਕੜਦਾ ਫਿਰੇ)

ਚੱਟੂ, ਹੱਡ-ਹਰਾਮ, ਰੋਟੀਆਂ ਦਾ ਵੈਰੀ ! ਦੂਰ ਹੋ ਮੇਰੇ ਸਾਹਮਣਿਓਂ । ਜੀ ਅੱਕ ਗਿਆ ਏ। "ਖੱਟੂ ਆਵੇ ਡਰਦਾ ਨਿਖੱਟੂ ਆਵੇ ਲੜਦਾ।'' ਵਿਹਲਾ ਰਹਿ ਰਹਿ ਕੇ ਤੂੰ ਆਫਰ ਗਿਆ ਏਂ ਬਹੁਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ