ਖੀਰ ਖਾਂਦਿਆਂ ਵਿੱਚ ਵਾਲ

- (ਕਿਸੇ ਖ਼ੁਸ਼ੀ ਜਾਂ ਸੁਆਦ ਵਿੱਚ ਵਿਘਨ ਪੈ ਜਾਵੇ)

ਜੇ ਇਹ ਜੀਉਂਦੇ ਜੀ ਨਿਕਲ ਗਿਆ ਤਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਵੇਗੀ । ਧਨ ਦੀ ਮੌਜ ਲੁੱਟਣੀ ਸੁਆਦੀ ਨਹੀਂ ਹੋਵੇਗੀ, ਜਿਵੇਂ 'ਖੀਰ ਖਾਂਦਿਆਂ ਵਿੱਚ ਵਾਲ ਆ ਜਾਵੇ' ਜਾਂ ਲੱਡੂ ਖਾਂਦਿਆਂ ਵਿੱਚ ਕਿਰਕ ਆ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ