ਖੇਤੀ ਜੱਟ ਦੀ, ਬਾਜ਼ੀ ਨੱਟ ਦੀ

- (ਜੱਟ ਵਰਗੀ ਖੇਤੀ ਤੇ ਨੱਟ ਵਰਗੀ ਬਾਜ਼ੀ ਹੋਰ ਕੋਈ ਨਹੀਂ ਪਾ ਸਕਦਾ)

ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਖੇਤੀ ਜੱਟ ਦੀ, ਬਾਜ਼ੀ ਨੱਟ ਦੀ'। ਇਨ੍ਹਾਂ ਦੇ ਕੰਮ ਵਿਚ ਇਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ