ਖੇਤੀ ਖਸਮਾਂ ਸੇਤੀ

- (ਹਰ ਕੰਮ ਆਪ ਧਿਆਨ ਦੇਣ ਨਾਲ ਹੀ ਲਾਭਦਾਇਕ ਹੁੰਦਾ ਹੈ)

ਆਰਾਮ ਏ ਕਾਕਾ। ਕੋਈ ਫ਼ਿਕਰ ਨਾ ਕਰ। ਮੈਂ ਰਾਜ਼ੀ ਹੋ ਜਾਵਾਂਗਾ । ਹੱਟੀ ਤੇ ਆਪ ਬੈਠਿਆ ਕਰ । 'ਖੇਤੀ ਖਸਮਾਂ ਸੇਤੀ' ਹੁੰਦੀ ਏ ਕਾਕਾ, ਨੌਕਰਾਂ ਤੇ ਬਹੁਤਾ ਇਤਬਾਰ ਨਹੀਂ ਕਰੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ