ਖੋਹਣ ਨਾ ਖੁੱਸੇ, ਦੰਦੀਕੜਾ ਵੱਟੇ

- (ਆਪਣੇ ਕੋਲੋਂ ਡਾਢੇ ਨਾਲ ਪੇਸ਼ ਨਾ ਜਾਵੇ ਤੇ ਗੁੱਸੇ ਪਿਆ ਹੋਵੇ)

ਤੇਰਾ ਤਾਂ ਉਹ ਹਾਲ ਹੈ ਅਖੇ, ਖੋਹਣ ਨਾ ਖੁੱਸੇ, ਦੰਦੀਕੜਾ ਵੱਟੇ। ਪਿੱਛੋਂ ਕਚੀਚੀਆਂ ਵੱਟਣ ਨਾਲੋਂ ਪਹਿਲਾਂ ਹੀ ਕੁਝ ਕਰ ਮਾਰਨਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ