ਖੂਹ ਦੀ ਮਿੱਟੀ ਖੂਹ ਨੂੰ

- (ਜਿਸ ਕੰਮ ਦੀ ਆਮਦਨੀ ਉਸੇ ਵਿੱਚ ਲਗ ਜਾਵੇ ਤੇ ਪੱਲੇ ਘਟ ਹੀ ਪਵੇ)

ਕੀਹ ਆਮਦਨੀ ਹੈ ਜੀ ਐਵੇਂ ਲੋਕਾਂ ਨੂੰ ਭਰਮ ਹੀ ਹੈ। 'ਖੂਹ ਦੀ ਮਿੱਟੀ ਖੂਹ ਵਿਚ ਹੀ ਲੱਗ ਜਾਂਦੀ ਹੈ। ਜੋ ਕੁਝ ਕਾਰਖ਼ਾਨੇ ਦੀ ਬੱਚਤ ਹੁੰਦੀ ਹੈ, ਉਹ ਮਸ਼ੀਨਾਂ ਦੀ ਭੱਜ ਟੁੱਟ ਉੱਤੇ ਲਗ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ