ਖੂਹ ਪਿਆ ਥਾਲ ਨਾ ਮਿਹਣਾ ਨਾ ਗਾਲ

- (ਜਦ ਕੰਮ ਇੰਨਾ ਵਿਗੜ ਜਾਵੇ ਕਿ ਉੱਕਾ ਹੀ ਸੌਰ ਨਾ ਸਕੇ ਫਿਰ ਪਛਤਾਉਣ ਦਾ ਕੀ ਲਾਭ)

ਸ਼ੇਰਾਂ ਦੇ ਮੂੰਹ ਵਿਚ ਮਾਸ ਦੀ ਬੋਟੀ ਗਈ ਹੁਣ ਕਿਥੋਂ ਮੁੜਦੀ ਹੈ ? ਦੜ ਵੱਟ ਕੇ ਪੀ ਜਾਉ ਆਪਣੇ ਨੁਕਸਾਨ ਨੂੰ । 'ਖੂਹ ਪਿਆ ਥਾਲ ਨਾ ਮਿਹਣਾ ਨਾ ਗਾਲ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ