ਖੂਹ ਪਿਆ ਵਹਿੜਕਾ ਖੱਸੀ ਕਰ ਲਓ

- (ਅੱਗੇ ਹੀ ਕੋਈ ਕਿਸੇ ਕਾਰਨ ਬਿਪਤਾ ਦਾ ਸ਼ਿਕਾਰ ਹੋਵੇ ਤੇ ਉਸਨੂੰ ਹੋਰ ਬਿਪਤਾ ਪਾ ਦੇਣੀ)

ਮੀਆਂ ਜੀ, ਕਰੀਮ ਬਖਸ਼ ਅੱਗੇ ਹੀ ਦੁਖੀ ਸੀ, ਤੁਸਾਂ ਹੋਰ ਵਖ਼ਤ ਉਸਨੂੰ ਪਾ ਦਿਤਾ ਹੈ । ਤੁਸਾਂ ਵੀ ਤਾਂ ਖੂਹ ਪਏ ਵਹਿੜਕੇ ਨੂੰ ਖੱਸੀ ਕਰਨ ਵਾਲੀ ਗੱਲ ਹੀ ਕੀਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ