ਖੂਹ ਪੁਟਦੇ ਨੂੰ ਖਾਤਾ ਤਿਆਰ

- (ਜਿਹੜਾ ਦੂਜੇ ਨੂੰ ਦੁੱਖ ਦੇਂਦਾ ਹੈ, ਉਹ ਆਪ ਵੀ ਦੁੱਖ ਪਾਂਦਾ ਹੈ)

ਉਹਨੇ ਮੇਰੇ ਲਈ ਖੂਹ ਪੁੱਟਿਆ, ਉਸ ਲਈ ਆਪ ਵੀ ਖਾਤਾ ਤਿਆਰ ਸੀ। ਪਰ੍ਹੇ ਵਿਚ ਮੇਰੀ ਹੇਠੀ ਕਰਵਾਈ। ਅੱਜ ਉਹਦੀ ਪੱਤ ਗਲੀ ਗਲੀ ਰੁਲ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ