ਖੂਹ ਤੇ ਨਹੀਂ ਖਲੋ ਚਲੇ

- (ਕੋਈ ਵਿਗਾੜ ਤਾਂ ਨਹੀਂ ਪੈ ਚਲਿਆ)

ਕਿਉਂ ਨਹੀਂ । ਝਟ ਕੁ ਅੱਖ ਲਾਣ ਨਾਲ ਕੋਈ ਖੂਹ ਤੇ ਨਹੀਂ ਖਲੋ ਚਲੇ। ਨਾਲੇ ਕੋਈ ਕੀਹ ਕਹਿ ਸਕਦਾ ਏ, ਅਗਲੇ ਪਲ ਕੀਹ ਵਾਪਰਨੀ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ