ਖੂਹ ਵਿਚ ਚਾਲੀਆਂ ਹਿੱਸਾ ਤੇ ਜੁਤੀਆਂ ਵਿੱਚ ਅੱਧਾ

- (ਜਦ ਕਿਸੇ ਦਾ ਸਾਂਝੇ ਕੰਮ ਵਿਚ ਦਖ਼ਲ ਤਾਂ ਘੱਟ ਹੋਵੇ ਪਰ ਬਦਨਾਮੀ ਜਾਂ ਘਾਟਾ ਵਧੀਕ)

ਅਸਾਂ ਵੀ ਵਣਜ ਕੀਤਾ ਹੈ । 'ਖੂਹ ਵਿੱਚ ਚਾਲੀਆਂ ਹਿੱਸਾ ਤੇ ਜੁੱਤੀਆਂ ਵਿਚ ਅੱਧਾ।' ਨਫ਼ੇ ਵੇਲੇ ਹੋਰ ਘਾਟੇ ਵੇਲੇ ਅਸੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ