ਖੂਹ ਵਿੱਚ ਪਈ ਇੱਟ ਸੁੱਕੀ ਨਹੀਂ ਨਿਕਲਦੀ

- (ਕੋਈ ਤਕਲੀਫ਼ ਵਿੱਚ ਪੈ ਜਾਵੇ ਤਾਂ ਜ਼ਰੂਰ ਨੁਕਸਾਨ ਉਠਾਂਦਾ ਹੈ)

'ਖੂਹ ਵਿੱਚ ਪਈ ਇੱਟ ਵੀ ਕਦੀ ਸੁੱਕੀ ਨਿਕਲਦੀ ਹੈ ਜੀ ? ਡਾਢਿਆਂ ਨਾਲ ਮੱਥਾ ਲਾ ਕੇ ਉਹਨੇ ਨੁਕਸਾਨ ਉਠਾਣਾ ਹੀ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ