ਖ਼ੂਨ ਨਾਲ ਖੂਨ ਨਹੀਂ ਧੋਈਦਾ

- (ਧੱਕੇ ਦਾ ਉੱਤਰ ਧੱਕੇ ਨਾਲ ਨਹੀਂ ਦੇਣਾ ਚਾਹੀਦਾ)

ਮੰਨਿਆ, ਤੁਹਾਡੇ ਨਾਲ ਧੱਕਾ ਹੋਇਆ ਹੈ, ਪਰ 'ਖੂਨ ਨਾਲ ਖੂਨ ਨਹੀਂ ਧੋਈਦਾ'। ਮੁਆਫ਼ੀ ਦੇ ਦਿਓ । ਫਿਰ ਵੇਖੋ, ਕਿਵੇਂ ਅਪਰਾਧੀ ਦਾ ਵੀ ਮਨ ਮੋਮ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ