ਖੋਟਾ ਸ਼ਰੀਕ ਕਦੇ ਮਿੱਤ੍ਰ ਨਹੀਂ ਬਣਦਾ

- (ਜਿਹੜਾ ਸ਼ਰੀਕ ਮਨ ਦਾ ਖੋਟਾ ਹੋਵੇ, ਉਹ ਦੋਸਤ ਨਹੀਂ ਬਣ ਸਕਦਾ)

ਸੈਨਾਪਤੀ- ਮਹਾਰਾਜ ! ਖੋਟਾ ਸ਼ਰੀਕ ਕਦੇ ਮਿੱਤ੍ਰ ਨਹੀਂ ਬਣਦਾ। ਉਹ ਸਦਾ ਦਿਲ ਵਿਚ ਪਾਪ ਰਖਦਾ ਏ ਤੇ ਹਰ ਵੇਲੇ ਦਾਅ ਤੇ ਰਹਿੰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ